Deprecated: Function create_function() is deprecated in /nas/content/live/omnimicro/wp-content/themes/omni-microsite/functions.php on line 14
Support Omni TV

ਸਾਡੀ ਹਮਾਇਤ ਕਿਓਂ ?

ਕੈਨੇਡੀਅਨ ਮੀਡੀਆ ਧਰਾਤਲ ਤੇ ਓਮਨੀ ਟੈਲੀਵੀਜ਼ਨ ਮਹੱਤਵਪੂਰਣ ਅਤੇ ਵਿਲੱਖਣ ਰੋਲ ਅਦਾ ਕਰ ਰਿਹਾ ਹੈ। 35 ਸਾਲ ਤੋਂ ਉਪਰ ਸਮੇਂ ਤੋਂ ਅਸੀਂ ਉੱਚ ਕੁਆਲਟੀ ਬਹੁਸੱਭਿਅਚਾਰਕ ਅਤੇ ਬਹੁਭਸਾਈ ਪ੍ਰੋਗਰਾਮਾਂ ਰਾਹੀਂ ਕੈਨੇਡੀਅਨ ਐਥੇਨਿਕ ਅਤੇ ਤੀਜੀ-ਭਾਸਾ ਭਾਈਚਾਰਿਆਂ ਲਈ ਮਜ਼ਬੂਤ ਅਤੇ ਉਚੱਤ ਅਵਾਜ਼ ਪ੍ਰਦਾਨ ਕੀਤੀ ਹੈ।

ਸਾਡਾ ਵਿਸ਼ਵਾਸ ਹੈ ਕਿ ਓਮਨੀ ਨੇ ਕੈਨੇਡਾ ਦੇ ਐਥਨਿਕ ਭਾਈਚਾਰਿਆਂ ਨੂੰ ਜੋੜਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ, ਇਸ ਲਈ ਅਸੀਂ ਰਾਸ਼ਟਰੀ ਚੈਨਲ ਓਮਨੀ ਰੀਜ਼ਨਲ ਨੂੰ ਨਵਿਆਉਣ ਲਈ ਬਿਨੈ ਪੱਤਰ ਪਾਇਆ ਹੈ, ਇਸ ਨੂੰ ਬੇਸਿਕ ਟੀ ਵੀ ਪੈਕਿਜਾਂ ਵਿੱਚ ਪਾਇਆ ਜਾਵੇਗਾ। ਸਾਡੇ ਨਵੇਂ ਪ੍ਰਸਤਾਵ ਦੇ ਹਿੱਸੇ ਵਜੋਂ, ਅਸੀਂ ਸਪੈਨਿਸ਼, ਅਰੈਬਿਕ ਅਤੇ ਟੈਗਾਲੋਗ ਨੂੰ ਸਾਡੀਆਂ ਵਰਤਮਾਨ ਮੈਂਡਰਿਨ, ਕੈਨਟੀਨਜ਼ ਅਤੇ ਪੰਜਾਬੀ ‘ਚ ਚੱਲ ਰਹੀਆਂ ਰਾਸ਼ਟਰੀ ਖਬਰਾਂ ਨਾਲ ਜੋੜਕੇ, ਉੱਚ ਪੱਧਰੀ ਭਸਾਈ ਖਬਰਾਂ ‘ਚ ਵਾਧਾ ਕਰਕੇ ਹਫਤੇ ਵਿੱਚ ਸੱਤੇ ਦਿਨ ਦੇਣ ਦੀ ਪ੍ਰਤੀਬੱਧਤਾ ਕਰਦੇ ਹਾਂ। ਨਾਲੇ, ਹਰ ਰੋਜ਼ ਖੇਤਰੀ ਇਟਾਲੀਅਨ ਖਬਰਾਂ ਦੇਣ ਦੀ।

ਸਾਨੂੰ ਆਸ ਹੈ ਸਾਡਾ ਪ੍ਰਸਤਾਵ ਜਿੱਤਣ ਦੀ ਸਥਿੱਤੀ ਵਿੱਚ ਹੈ: ਕੈਨੇਡੀਅਨ ਘੱਟ ਖਰਚੇ ਤੇ, ਚਾਹੇ ਉਹ ਕਿਤੇ ਵੀ ਰਹਿੰਦੇ ਹੋਣ, ਆਪਣੀ ਪਸੰਦੀਦਾ ਭਾਸਾ ਵਿੱਚ, ਕੁਆਲਟੀ ਖਬਰਾਂ ਅਤੇ ਸੂਚਨਾ ਹਾਸਲ ਕਰਦੇ ਹਨ ਅਤੇ ਓਮਨੀ ਅਤੇ ਸਾਡੇ ਕਮਿਉਂਟੀ ਅਤੇ ਪਰੋਡਕਸ਼ਨ ਹਿੱਸੇਦਾਰ ਸਥਿਰ ਰੈਵਿਨਿਓ ਸਾਧਨ ਹਾਸਲ ਕਰਦੇ ਹਨ ਜਿਸ ਨੂੰ ਅਸੀਂ ,ਕੈਨੇਡਾ ਦੇ ਐਥਨਿਕ ਸਰੋਤਿਆਂ ਨੂੰ ਮਜ਼ਬੂਤ ਅਤੇ ਸਹੀ ਅਵਾਜ਼ ਦੇਣ ਲਈ ਵਰਤ ਸਕਦੇ ਹਾਂ।

  • ਮੈਂਡਰੀਨ, ਕੈਨਟਨੀਜ਼, ਪੰਜਾਬੀ, ਸਪੈਨਿਸ਼, ਅਰੈਬਿਕ ਅਤੇ ਟੈਗਲੋਗ ਵਿੱਚ ਹਫਤੇ ਦੇ ਸੱਤੇ ਦਿਨ ਹਰ ਰੋਜ਼ ਛੇ ਵਾਰ ਰਾਸ਼ਟਰੀ ਖਬਰਾਂ ਅਤੇ ਨਾਲ ਇਟਾਲੀਅਨ ਵਿੱਚ ਖੇਤਰੀ ਖਬਰਾਂ ਦੇਣ ਦੀ ਬਚਨਬੱਧਤਾ ਹੈ ;
  • ਓਮਨੀ ਰੀਜ਼ਨਲ ਦੀ ਸਕੈਜੂਅਲ ਦਾ 80% ਐਥਨਿਕ ਪ੍ਰੋਗਰਾਮਿੰਗ ਲਈ ਅਤੇ 50% ਸਕੈਜੁਅਲ ਤੀਜੀ ਭਾਸਾ ਪ੍ਰੋਗਰਾਮਿੰਗ ਲਈ ਦੇਣ ਦੀ ਬਚਨਬੱਦਤਾ ਹੈ;
  • ਓਮਨੀ ਰੀਜ਼ਨਲ ਦੇ ਸਲਾਨਾ ਰੈਵਿਨਿਓ ਦਾ 5% ਐਥਨਿਕ ਅਤੇ ਜਾਂ ਤੀਜੀ ਭਾਸਾ ਵਿੱਚ ਲਿਖੇ ਡਰਾਮਿਆਂ ਅਤੇ ਦਸਤਾਵੇਜੀਆਂ ਲਈ ਦੇਣ ਦੀ ਬਚਨਬੱਧਤਾ;
  • ਮੈਨਡਰੀਨ, ਕੈਨਟੀਨਜ਼ ਅਤੇ ਪੰਜਾਬੀ ਵਿੱਚ ਵਿਖਾਏ ਜਾਂਦੇ ਚਲੰਤ ਮਾਮਲਿਆਂ ਦੇ ਸੋਅ ਜਾਰੀ ਰੱਖਣ ਦੀ ਬਚਨਬੱਧਤਾ;
  • ਪੈਸਿਫਿਕ, ਪਰੇਰੀਜ਼ ਅਤੇ ਈਸਟ ਫੀਡਜ਼ ਲਈ, 20 ਭਸਾਵਾਂ ਵਿੱਚ 20 ਵੱਖਰੇ ਐਥਨਿਕ ਗਰੁੱਪਾਂ ਨੂੰ ਟਾਰਗਿਟ ਕਰਨ ਲਈ ਹਰ ਮਹੀਨੇ ਵਿਲੱਖਣ, ਅਤੇ ਕੁਬੈਕ ਫੀਡ ਵਿੱਚ 15 ਵਭਿੰਨ ਭਸਾਵਾਂ ਦੇ 18 ਵਭਿੰਨ ਗਰੁੱਪਾਂ ਲਈ ਪ੍ਰੋਗਰਾਮਿੰਗ ਕਰਨੀ।
  • ਜਿਥੇ ਓਮਨੀ ਰੀਜ਼ਨਲ ਸੇਵਾ ਹੈ, ਉਥੇ ਸਥਿੱਤ ਪੰਜ ਭਿੰਨ ਬਿੰਨ ਵਿਦਿਅਕ ਸੰਸਥਾਵਾਂ ਨੂੰ ਤੀਜੀ ਭਾਸਾ ਵਿੱਚ ਖਬਰਾਂ ਦੇ ਪੱਤਰਕਾਰਾਂ ਲਈ 100,000 ਡਾਲਰ ਦੇ ਵਜੀਫੇ ਦਿੱਤੇ ਜਾਣਗੇ।
  • ਹਫਤਾਵਾਰੀ ਆਧਾਰ ਤੇ ਓਮਨੀ ਰੀਜ਼ਨਲ ਦੀਆਂ ਚਾਰੇ ਫੀਡਜ਼ ਵਿੱਚ ਘੱਟੋ ਘੱਟ 12 ਘੰਟਿਆਂ ਲਈ ਸੁਤੰਤਰ ਪ੍ਰੋਗਰਾਮ ਪ੍ਰੋਡਿਊਸ ਕੀਤੇ ਜਾਣਗੇ—ਇਸ ਵਿੱਚ ਮੈਨੀਟੋਬਾ, ਸਸਕੈਚਵਿਨ ਅਤੇ ਐਂਟਲਾਂਟਿਕ ਕੈਨੇਡਾ ਦੀ ਸਥਾਨਕ ਪ੍ਰੋਡਕਸ਼ਨ ਲਈ ਵੀ ਬਚਨਬੱਧਤਾ ਸਾਮਲ ਹੈ। ਅਤੇ ਬਰੌਡਕਾਸਟ ਦਾ, ਦਿਨ ਨੂੰ 55% ਅਤੇ ਸਾਮ ਦੇ ਸਮੇਂ ਵਿੱਚ 50% ਸਮਾਂ ਬਹੁਭਸਾਈ ਕੈਨੇਡੀਅਨ ਕਨਟੈਂਟ ਨੂੰ ਦੇਣਾ।
  • ਇਕ ਡਿਜ਼ਟਲ ਐਪ ਰਾਹੀਂ ਦਰਸ਼ਕਾਂ ਨੂੰ ਓਮਨੀ ਰੀਜ਼ਨਲ ਕੌਨਟੈਂਟ ਦੀ ਲਾਈਵ ਅਤੇ ਮੰਗ ਤੇ, ਕਈ ਪੱਧਰੀ ਪਹੁੰਚ ਪ੍ਰਦਾਨ ਕੀਤੀ ਜਾਵੇਗੀ।
  • Please visit the link below to read the full OMNI application: https://crtc.gc.ca/eng/archive/2018/2018-127.htm#bm8

Support Letter

Show your support for OMNI Regional by adding your voice to the campaign using the button below.

Letter
{{representative.name}}, MP
{{representative.email}}
Thank you, your support letter has been sent!
Oops! Something went wrong while submitting the form.

ਅਕਸਰ ਪੁੱਛੇ ਜਾਂਦੇ ਪ੍ਰਸ਼ਨ ਸੈਕਸ਼ਨ

Q:

ਪ੍ਰਸ਼ਨ: ਮੈਂ ਓਮਨੀ ਦੀ ਹਮਾਇਤ ਕਿਓਂ ਕਰਾਂ?

A: ਓਮਨੀ ਰੀਜ਼ਨਲ ਅਤੇ ਓਮਨੀ ਟੈਲੀਵਿਜ਼ਨ ਤਕਰੀਬਨ 40 ਸਾਲ ਤੋਂ ਕੈਨੇਡਾ ਦੀਆਂ ਬਹੁਸੱਭਿਆਚਾਰਕ ਅਤੇ ਬਹੁਭਸਾਈ ਭਾਈਚਾਰਿਆਂ ਨੂੰ ਐਥਨਿਕ ਅਤੇ ਤੀਜੀ-ਭਾਸਾ ਪ੍ਰੋਗਰਾਮਿੰਗ ਪ੍ਰਦਾਨ ਕਰਦਾ ਹੈ। ਓਮਨੀ ਪਹਿਲਾਂ ਹੀ ਸਾਰੇ ਕੈਨੇਡਾ ਵਿੱਚ ਕਮਿਉਂਟੀਜ਼ ਨੂੰ ਪਰਖੀ ਹੋਈ ਅਤੇ ਕੀਮਤੀ ਸੇਵਾ ਪ੍ਰਦਾਨ ਕਰਕੇ, ਇਨਾਂ ਕਮਿਉਂਟੀਜ਼ ਦੀਆਂ ਖਾਸ ਲੋੜਾਂ ਦੀ ਪੂਰਤੀ ਕਰਦਾ ਹੈ। ਇਹ ਉੱਚ ਪੱਧਰੀਆਂ ਕੁਆਲਟੀ ਖਬਰਾਂ ਅਤੇ ਚਲੰਤ ਮਾਮਲਿਆਂ ਦੇ ਪ੍ਰੋਗਰਾਮ, ਜੋ ਅਸਲ ਵਿੱਚ ਵਿਲੱਖਣ ਅਤੇ ਵਿਸੇਸ਼ ਫਰੇਮਿੰਗ ਰਾਹੀਂ ਸਰੋਤਿਆਂ ਦੀ ਅਵਾਜ਼ ਹਨ, ਦਿੰਦਾ ਹੈ। ਮਜ਼ਬੂਤ ਅਤੇ ਡਾਇਨਾਮਿਕ ਸਕੈਜੁਅਲ ਰਾਹੀਂ ਘਰੇਲੂ ਅਤੇ ਬਾਹਰਲੇ ਬੈਸਟ ਉਪਲਭਧ ਬਹੁਭਸਾਈ ਪ੍ਰੋਗਰਾਮਿੰਗ ਦਾ ਤਾਣਾਬਾਣਾ ਬੁਣਦਾ ਹੈ। ਓਮਨੀ ਬਹੁਤ ਪਰੋਗਰਾਮਿੰਗ ਵਿਕਸਤ ਕਰਦਾ ਰਹਿੰਦਾ ਹੈ, ਖਬਰਾਂ ਅਤੇ ਸੂਚਨਾ, ਲਾਈਫਸਟਾਈਲ, ਮਨੋਰੰਜਨ ਅਤੇ ਸਪੋਰਟਸ ਕਵਰੇਜ ਵਿੱਚ ਫਰੈਸ਼ ਸਮੱਗਰੀ ਪਾਕੇ ਸੇਵਾ ਨੂੰ ਦਰਸ਼ਕਾਂ ਦੀਆਂ ਕਈ ਪੀੜੀਆਂ ਲਈ ਮਹੱਤਵਪੂਰਣ, ਸਬੰਧਤ ਅਤੇ ਸੂਚਨਾ ਦਾ ਢੁਕਵਾਂ ਸਾਧਨ ਬਣਾ ਦਿੰਦਾ ਹੈ। ਓਮਨੀ ਰੀਜਨਲ ਦੀਆਂ ਖਬਰਾਂ ਅਤੇ ਚਲੰਤ ਮਾਮਲਿਆਂ ਦੇ ਪਰੋਗਰਾਮ ਕੈਨੇਡੀਅਨ ਐਥਨਿਕ ਅਤੇ ਤੀਜੀ ਭਾਸਾ ਕਮਿਉਂਟੀਜ਼ ਨੂੰ ਸੁਚੇਤ ਫੈਸਲੇ ਲੈਣ ਵਿੱਚ ਮੱਦਦ ਕਰਦੇ ਹਨ। ਜਨਤਕ ਨੀਤੀ ਮਾਮਲਿਆਂ ਅਤੇ ਖੁਲਾਸਿਆਂ ਤੱਕ ਪਹੁੰਚ ਕਰਾਕੇ ਇਹ ਨਾਗਰਿਕ ਸ਼ਮੂਲੀਅਤ ਅਤੇ ਲੋਕਤੰਤਰੀ ਪ੍ਰੀਕ੍ਰਿਆ ਵਿੱਚ ਸਹਿਭਾਗਤਾ ਨੂੰ ਉਤਸਾਹਤ ਕਰਦੇ ਹਨ। ਸਾਨੂੰ ਆਸ ਹੈ ਸਾਡਾ ਪ੍ਰਸਤਾਵ ਜਿੱਤਣ ਦੀ ਸਥਿੱਤੀ ਵਿੱਚ ਹੈ: ਕੈਨੇਡੀਅਨ ਘੱਟ ਖਰਚੇ ਤੇ, ਚਾਹੇ ਉਹ ਕਿਤੇ ਵੀ ਰਹਿੰਦੇ ਹੋਣ, ਆਪਣੀ ਪਸੰਦੀਦਾ ਭਾਸਾ ਵਿੱਚ, ਕੁਆਲਟੀ ਖਬਰਾਂ ਅਤੇ ਸੂਚਨਾ ਹਾਸਲ ਕਰਦੇ ਹਨ ਅਤੇ ਓਮਨੀ ਅਤੇ ਸਾਡੇ ਕਮਿਉਂਟੀ ਅਤੇ ਪਰੋਡਕਸ਼ਨ ਹਿੱਸੇਦਾਰ ਸਥਿਰ ਰੈਵਿਨਿਓ ਸਾਧਨ ਹਾਸਲ ਕਰਦੇ ਹਨ ਜਿਸ ਨੂੰ ਅਸੀਂ ,ਕੈਨੇਡਾ ਦੇ ਐਥਨਕ ਭਾਈਚਾਰਿਆਂ ਦੀ ਮਜ਼ਬੂਤ ਅਤੇ ਸਹੀ ਅਵਾਜ਼ ਦੇਣ ਲਈ ਵਰਤ ਸਕਦੇ ਹਾਂ। ਓਮਨੀ ਇਕੱਲਾ ਬਿਨੈ ਕਰਤਾ ਹੈ ਜੋ ਬਰੇਕ ਈਵਨ ਅਧਾਰ ਤੇ, ਵਾਧੂ ਰੈਵਿਨਿਉ ਨੂੰ ਨਵੇਂ ਪ੍ਰੋਗਰਾਮਾਂ ਲਈ ਨਿਵੇਸ਼ ਕਰਨ ਦਾ ਵਾਅਦਾ ਕਰਦਾ ਹੈ।

Q:

ਪ੍ਰਸ਼ਨ: ਕੀ ਟੀ ਵੀ ਪ੍ਰਦਾਨ ਵਾਲੇ ਓਮਨੀ ਟੈਲੀਵਿਜ਼ਨ ਨੂੰ ਸਕਿਨੀ ਬੇਸਿਕ ਅਤੇ ਰੈਗੂਲਰ ਬੇਸਿਕ ਵਿੱਚ ਸਾਮਲ ਕਰਨਗੇ?

A: ਉੱਤਰ: ਹਾਂ, ਕਰਨਗੇ। ਕੇਵਲ ਛੋਟੇ ਟੀ ਵੀ ਪ੍ਰਦਾਨ ਕਰਨ ਵਾਲਿਆਂ ਨੂੰ ਨਿਯਮਾਂ ਤੋਂ ਛੋਟ ਹੈ।

Q:

ਪ੍ਰਸ਼ਨ: ਕੀ ਓਮਨੀ ਟੈਲੀਵਿਜ਼ਨ ਏਅਰ ਤੇ ਜਾਂ ਵਾਇਆ ਅਨਟੀਨਾ ਹਾਲੇ ਵੀ ਫ੍ਰੀ ਹੋਵੇਗਾ?

A: ਉੱਤਰ: ਹਾਂ ! ਤੁਸੀਂ ਟੋਰੰਟੋ, ਐਡਮਿੰਟਨ, ਕੈਲਗਰੀ ਅਤੇ ਵੈਨਕੂਵਰ ਵਿੱਚ ਹਾਲੇ ਵੀ ਓਮਨੀ ਟੈਲੀਵਿਜ਼ਨਹਾਸਲ ਕਰ ਸਕੋਗੇ

Q:

ਪ੍ਰਸ਼ਨ: ਜੇ ਓਮਨੀ ਰੀਜ਼ਨਲ ਨੂੰ ਪ੍ਰਵਾਨਗੀ ਨਹੀਂ ਮਿਲਦੀ, ਕੀ ਮੈਂ ਫਿਰ ਵੀ ਹਵਾ ਵਿੱਚੋਂ ਓਮਨੀ ਟੇਲੀਵਿਜ਼ਨ ਫ੍ਰੀ ਲੈ ਸਕਾਂਗਾ?

A: ਉੱਤਰ: ਲਾਜ਼ਮੀ ਡਿਸਟਰੀਬੂਸ਼ਨ ਲਈ ਐਪਲੀਕੇਸ਼ਨ ਦੇ ਨਵਿਆਉਣ ਤੋਂ ਬਿਨਾ, ਓਮਨੀ ਰੀਜ਼ਨਲ ਨੂੰ ਦੁੱਖ ਨਾਲ ਓਪਰੇਸ਼ਨ ਬੰਦ ਕਰਨਾ ਪਏਗਾ, ਅਤੇ ਇਸ ਦੇ ਨਾਲ ਹੀ ਟੋਰੰਟੋ, ਵੈਨਕੂਵਰ, ਕੈਲਗਰੀ ਅਤੇ ਐਡਮਿੰਟਨ ਦੇ ਇਸ ਨਾਲ ਜੁੜੇ ਸਟੇਸ਼ਨ ਵੀ। ਇਸ ਨਾਲ ਸੁਤੰਤਰ ਪਰੋਡਿਉਸਰਾਂ, ਕਿਮਉਂਟੀ ਲੀਡਰਾਂ, ਐਥਨਿਕ ਅਤੇ ਤੀਜੀ ਭਾਸਾ ਪੱਤਰਕਾਰਾਂ, ਰਚਨਾਤਮਕ ਟੈਲੇਂਟ ਅਤੇ ਸਮਰਪਤ ਬਰੌਡਕਾਸਟ ਸਟਾਫ ਜੋ ਤਕਰੀਬਨ ਚਾਰ ਦਹਾਕਿਆਂ ਵਿੱਚ ਬਣਾਇਆ ਗਿਆ ਸੀ, ਅਤੇ ਇਸ ਦੇ ਨਾਲ ਹੀ, ਇਨਾਂ ਮੰਡੀਆਂ ਵਿੱਚ ਸਥਾਨਕ ਖਬਰਾਂ ਦਾ ਮਜ਼ਬੂਤ ਅਤੇ ਸਥਾਪਤ ਨੈਟਵਰਕ ਟੁੱਟ ਜਾਵੇਗਾ।

Q:

ਪ੍ਰਸ਼ਨ: ਕੀ ਓਮਨੀ ਰੀਜ਼ਨਲ ਓਨਲਾਈਨ ਲਾਈਵ ਵਿਖਾਇਆ ਜਾਵੇਗਾ?

A: ਉੱਤਰ: ਹਾਂ ! ਜੇ ਪ੍ਰਵਾਨਗੀ ਮਿਲ ਜਾਂਦੀ ਹੈ, ਅਸੀਂ “ਟੈਲੀਵਿਜ਼ਨ ਐਵਰੀਵੇਅਰ” ਮਾਡਲ ਵਿਕਸਤ ਕੀਤਾ ਜਾਵੇਗਾ ਜੋ ਟੀ ਵੀ ਪ੍ਰਦਾਨ ਕਰਨ ਵਾਲਿਆਂ ਨੂੰ ਆਪਣੇ ਪੋਰਟਲ ਤੇ ਓਮਨੀ ਦੇ ਪ੍ਰੋਗਰਾਮ ਬਿਨਾ ਕਿਸੇ ਵਾਧੂ ਖਰਚੇ ਦੇ ਹੋਸਟ ਕਰਨ ਦੀ ਆਗਿਆ ਹੋਵੇਗੀ ਅਤੇ ਅਸੀਂ ਇਕ “ਐਪ” ਵਿਕਸਤ ਕਰਾਂਗੇ ਜੋ ਹਰ ਉਸ ਲਈ ਫ੍ਰੀ ਵਿੱਚ ਉਪਲਭਧ ਹੋਵੇਗੀ ਜੋ ਔਨਲਾਈਨ ਓਮਨੀ ਦੇ ਪ੍ਰੋਗਰਾਮਾਂ ਤੱਕ ਪਹੁੰਚ ਕਰਨਾ ਚਾਹੁੰਦਾ ਹੈ।

Q:

ਪ੍ਰਸ਼ਨ: ਖਬਰਾਂ ਤੋਂ ਇਲਾਵਾ, ਤੁਸੀਂ ਓਮਨੀ ਰੀਜ਼ਨਲ ਤੇ ਕਿਸ ਪ੍ਰਕਾਰ ਦੇ ਪ੍ਰੋਗਰਾਮ ਏਅਰ ਕਰੋਗੇ? ਮੌਲਿਕ ਪ੍ਰੋਗਰਾਮਾਂ ਲਈ ਤੁਹਾਡੀ ਕੀ ਯੋਜਨਾ ਹੈ?

A: ਉੱਤਰ: ਅਸੀਂ ਕੈਨੇਡੀਅਨ ਮੌਲਿਕ ਸੁਤੰਤਰ ਪ੍ਰੋਡਕਸ਼ਨਜ਼ ਨੂੰ ਫੰਡ ਕਰਾਂਗੇ ਜਿਨਾ ਵਿੱਚ ਐਥਨਿਕ ਅਤੇ ਜਾਂ ਤੀਜੀ ਭਾਸਾ ਪ੍ਰੋਡਿਊਸਰਜ਼ ਨੂੰ ਲਿਆ ਜਾਵੇਗਾ ਜਿਵੇਂ ਮੈਨਗੋਜ਼, ਸੈਕਿੰਡ ਜੇਨ, ਅਤੇ ਬਲੱਡ ਐਂਡ ਵਾਟਰ, ਚੀਨੀ ਅਤੇ ਇੰਗਲਿਸ਼ ਕਰਾਈਮ ਡਰਾਮਾ ਸੀਰੀਜ਼, ਜੋ ਅਸੀਂ ਹੁਣੇ ਬਰੇਕ ਥਰੂਅ ਇੰਟਰਟੇਨਮੈਂਟ ਨਾਲ ਪ੍ਰੋਡਿਊਸ ਕੀਤਾ ਸੀ।

ਆਪਣੀ ਹਮਾਇਤ ਵਿਖਾਓ

ਇਸ ਸੁਨੇਹੇ ਨੂੰ ਸੋਸਿਲ ਮੀਡੀਆ ਤੇ ਸੇਅਰ ਕਰ ਆਪਣੀ ਹਮਾਇਤ ਵਿਖਾਓ

I #SupportOMNITV's bid for dependable multicultural content for all Canadians @OMNITelevision @CRTCeng

I support #SupportOMNITV's proposal for dependable multicultural TV for all Canadians! www.SupportOMNITV.ca

Thank You!

“We applaud the CRTC for recognizing the vital importance of delivering news and

information to Canadians in their language of comfort. Canadians will get access to

quality multicultural and multilingual programming no matter where they live, and OMNI

Television will receive a stable revenue source to build a strong voice for all ethnic

audiences. We are excited to work with our partners to bring OMNI Regional to life.”

— Colette Watson, Senior Vice President, Broadcast and TV Operations, Rogers Media

 

ਸਾਡੇ ਹਮਾਇਤੀ

Judy Gabriel

Founder-Executive Producer/Filmmaker, Host/TV Producer/Director/Writer, HotBizMedia Inc. & OMNI Advisory Council Member

Slawa Gruszczynska

Cultural Diversity Coordinator, Cultural Division, Recreation, City of Calgary

Erick Ambtman

Executive Director, Edmonton Mennonite Centre for Newcomers & OMNI Advisory Council Member

Beryl Bacchus

Marketing Director, West Edmonton Mall & OMNI Advisory Council Member

Rhonda Rosenberg

Executive Director, Multicultural Council of Saskatchewan & OMNI Advisory Council Member

Ron Cantiveros

Publisher, Filipino Journal & OMNI Advisory Council Member

Queenie Choo

CEO, S.U.C.C.E.S.S. & OMNI Advisory Council Member

Neelam Sahota

CEO, DIVERSEcity & OMNI Advisory Council Member

Alden Habacon

Director of Intercultural Understanding Strategy Development, University of British Columbia & OMNI Advisory Council Member

Anita Huberman

Chief Executive Officer, Surrey Board of Trade & OMNI Advisory Council Member

Sonny Wong

Creative Director, Hamazaki Wong Marketing Group & OMNI Advisory Council Member

Sung Van

Principal and Creative Director, Latitude Vancouver & OMNI Advisory Council Member

Cindy Fan

Senior Broker, Homelife Gold Pacific Realty Inc. & OMNI Advisory Council Member

Marcus Kolga

President, Liefa Communications, Realworld Pictures & OMNI Advisory Council Member

Wilbert Lai

President, Wilbert Lai CPA Professional Corporation, Advisor, Association of Chinese Canadian Entrepreneurs & OMNI Advisory Council Member

B.K. Sethi

Entrepreneur/Marketing Ethnic Foods & OMNI Advisory Council Member

Dr. Gina Valle 

Founder, Diversity Matters & OMNI Advisory Council Member

Dr. Lloydetta Quiaco

Founder and Chief Executive Officer, Sharing Our Cultures Inc. & OMNI Advisory Council Member

Alex LeBlanc

Managing Director, New Brunswick Multicultural Council Inc. (NBMC) & OMNI Advisory Council Member

Hector Giraldo

Directeur Général, Chambre de Commerce de l’Amérique Latine & OMNI Advisory Council Member

Hasan Al-Shawa

Chairman & Chief Executive Officer, Delma Group & OMNI Advisory Council Member

Melpa Kamateros

Executive Director, Shield of Athena Family Services (SOAFS) & OMNI Advisory Council Member

Pastor Joseph Junior Clormeus

Vice President, Federation of Haitian Regional Associations of the Diaspora (FARHED) & OMNI Advisory Council Member

Tania Alfonsi

Legal Advisor, (Director) Legislation, Institutional Compliance, Canadian Division, Manulife & OMNI Advisory Council Member

Back to top